free style wattan wali turban | bir ramgarhie wargi pagg | dastar | turban king jaskarandeep singh

09 Jan 2018 13:28 351
112,554
2,457 113

free style wattan wali turban | bir ramgarhie wargi pagg | dastar | turban king jaskarandeep singh 8198080942

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

ਚੈਨਲ ਦੇ 69k + subscribe ਹੋ ਗਏ ਨੇ ਇਸ ਲਈ ਸਾਰੇ ਦੋਸਤਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
ਬਹੁਤ ਸਾਰੇ ਵੀਰਾ ਦੀ dimad ਤੇ ਵੀਰ ਰਾਮਗੜੀਅਾਂ ਵਾਰਗੀ pagg ਇਹ video ਲੇਕੇ ਹਾਜਰ ਹੋਏ ਹਾ ਇਸ vich ਸਭ ਤੋ ਸੋਖੇ ਤਰੀਕੇ ਨਾਲ ਅਸੀ wattan wali pagg ਨੂੰ ਕਿਦਾ ਸਜਾੳੁਣਾ ਹੈ ਵਿਸਥਾਰ ਨਾਲ ਦੱਸਿਆ ਗਿਅਾ ਹੈ ਇਸ ਪਗ ਦੀ ਲਬਾਈ 7 ਮੀਟਰ ਹੈ ਇਸ ਦਾ ਕਪੜਾ ਫੁਲ ਵੈਲ ਹੈ ੳੁਮੀਦ ਹੈ ੲਿਹ ਵੀਡੀਓ ਤੁਹਾਨੂੰ ਪੰਸਦ ਅਾੳੁਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਅਾ ਤੋ ਵਧੀਅਾ video ਲੇਕੇ ਅਾੳੁਦਾ ਰਵਾ ਜੇ ਵੀਡੀਓ ਵਧੀਅਾ ਲੱਗੀ ਤਾ ੲਿਸ ਨੂੰ ਵੱਧ ਤੋ ਵੱਧ ਲਾੲੀਕ ਤੇ ਸੇਅਰ ਜਰੂਰ ਕਰਿਓ ਜੀ jina ਦੋਸਤਾ ਨੇ ਚੈਨਲ ਨੂੰ subscribe ਕਰਤਾ ੳੁਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ sade channel ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ channel ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ |

plz follower my instagram
https://www.instagram.com/jaskarandeep_singh_turban_king/

plz like my facebook page
https://www.facebook.com/Jaskarandeep-singh-turban-king-1506868549571316

subscribe this channel
https://www.youtube.com/channel/UCbaayjULl0eIj8PGBkxO9hw

ਮਾਂ ਖੇਡ ਕਬੱਡੀ || maa khed kabaddi || turban king
https://youtu.be/92lA0kZ4Wbs

ਨਗਰ ਕੀਰਤਨ ਪਿੰਡ ਘਲੋਟੀ ਵਿਖੇ || nagre kirtan pind ghaloti || turban king jaskarandeep singh https://youtu.be/0fZCwmnqUW8

ਡੱਬੀਅਾ ਵਾਲਾ ਪਰਨਾ | how to tie dabbiya wala parna | turban king jaskarandeep singh https://youtu.be/t8qR1yHknr8

ਦਸਤਾਰ ਮੁਕਾਬਲੇ ਪਿੰਡ ਘਲੋਟੀ । Dastar mukable pind ghaloti। turban king jaskarandeep singh https://youtu.be/v8UJ-qji0aM

ਹਿੰਦੂ ਕੁੜੀ ਦੇ/ਸਾਹਿਬਜਾਦਿਆਂ,ਤੇ ਗੁਰੂ ਗੋਬਿੰਦ ਸਿੰਘ/ਲਈ ਬਹੁਮੁੱਲੇ ਵੀਚਾਰ/ਜਜਬਾਤ/turban king https://youtu.be/QdbUi8DcHpI

ਸਾਡੇ 5 ਮਿੰਟ ਵਿੱਚ 7 ਪੱਗਾ । record | Sade 5 mint vich 7 pagga by turban king jaskarandeep singh https://youtu.be/qhKqMRERIxw

ਮਹਾਨ ਨਗਰ ਕੀਰਤਨ ਫਹਤਿਗੜ ਸਾਹਿਬ ਕਰਲੋ ਜੀ ਦਰਸਣ ਭਾਗਾ ਵਾਲਿਓ । nagar kirtan fatehgarh sahib | turban king
https://youtu.be/ZHFfjXBvin0

ਨਗਰ ਕੀਰਤਨ ਪਿੰਡ ਘਲੋਟੀ ਵਿਖੇ || nagre kirtan pind ghaloti || turban king jaskarandeep singh https://youtu.be/U7pKrw7Up90

Related of "free style wattan wali turban | bir ramgarhie wargi pagg | dastar | turban king jaskarandeep singh" Videos