Remove Jathedar Gurbachan Singh: Sikh organizations

31 May 2014 02:04 15
8,728
105 2

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ.....ਇਹ ਮੰਗ ਆਲ਼ ਇੰਡੀਆ ਸਿੱਖ ਕਾਨਫਰੰਸ ਵੱਲੋਂ ਕੀਤੀ ਜਾ ਰਹੀ ਹੈ...ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਕੰਟੇਨਰ ਰਾਹੀਂ ਵਿਦੇਸ਼ ਭੇਜਣ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ...ਤੇ ਗਿਆਨੀ ਗੁਰਬਚਨ ਸਿੰਘ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ.. .ਇਸ ਮੰਗ ਨੂੰ ਲੈ ਕੇ ਆਲ਼ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਦੇ ਨਾਲ ਹੋਰ ਵੀ ਕਈ ਸਿੱਖ ਸੰਗਠਨ ਖੜ੍ਹੇ ਹੋ ਗਏ ਨੇ...ਅੱਜ ਇਨ੍ਹਾਂ ਵੱਲ਼ੋਂ ਅਰਦਾਸ ਕਰਨ ਤੋਂ ਬਾਅਦ SGPC ਨੂੰ ਖੁੱਲ੍ਹਾ ਪੱਤਰ ਲਿਖ ਕੇ ਜੱਥੇਦਾਰ ਨੂੰ ਹਟਾਉਣ ਦੀ ਮੰਗ ਕੀਤੀ ਗਈ...

Related of "Remove Jathedar Gurbachan Singh: Sikh organizations" Videos