HC orders to provide security to Jyoti Nooran & her husband

06 Aug 2014 00:28 4
22,920
26 5

ਸੂਫੀਆਨਾ ਗਾਇਕ ਜੋੜੀ ਨੂਰਾਂ ਭੈਣਾਂ ਵਿੱਚੋਂ ਜੋਤੀ ਨੂਰਾਂ ਤੇ ਉਸ ਦੇ ਪਤੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ ਜਾਰੀ ਕੀਤੇ ਨੇ... ਹਾਈਕੋਰਟ ਨੇ ਜੋਤੀ ਨੂਰਾਂ ਦੇ ਉਸਦੇ ਪਤੀ ਨੂੰ ਪਰੋਟੈਕਸ਼ਨ ਹੋਮ ਚ ਭੇਜ ਦਿੱਤਾ ਹੈ... ਇਸ ਮਾਮਲੇ ਚ ਅਗਲੀ ਸੁਣਵਾਈ 21 ਅਗਸਤ ਨੂੰ ਹੋਵੇਗੀ... 2 ਅਗਸਤ ਨੂੰ ਜੋਤੀ ਨੂਰਾਂ ਨੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਵਾ ਲਿਆ ਸੀ.... ਜੋਤੀ ਨੂਰਾਂ ਦੇ ਘਰਦਿਆਂ ਵੱਲੋਂ ਉਸਦੇ ਵਿਆਹ ਨੂੰ ਸਵੀਕਾਰ ਨਹੀਂ ਕੀਤਾ ਗਿਆ… ਘਰਦਿਆਂ ਨੇ ਜੋਤੀ ਨੂੰ ਨਾਬਾਲਿਗ ਦੱਸ ਕੇ ਉਸਦੇ ਵਿਆਹ ਤੇ ਏਤਰਾਜ਼ ਜਤਾਇਆ ਸੀ.. ਪਰ ਜੋਤੀ ਮੁਤਾਬਿਕ ਉਹ ਬਾਲਗ ਹੈ.. ਵਿਆਹ ਕਰਵਾਉਣ ਤੋਂ ਬਾਅਦ ਉਸਨੂੰ ਆਪਣਿਆ ਘਰਦਿਆਂ ਤੋਂ ਖਤਰਾ ਹੈ...

Related of "HC orders to provide security to Jyoti Nooran & her husband" Videos